A S Alam wrote: > H.S. ਨੇ ਲਿਖਿਆ: >> A S Alam wrote: >> >>> H.S. ਨੇ ਲਿਖਿਆ: >>>> >>> ਰੀਲਿਜ਼ ਉੱਤੇ ਤਾਂ ਕਿਸੇ ਉੱਤੇ ਵੀ ਕੰਮ ਕਰ ਸਕਦੇ ਹੋ, ਪਰ ਢੰਗ ਇੰਝ ਹੈ ਕਿ ਪਹਿਲਾਂ ਫਾਇਲ >>> ਦੱਸ >>> ਦਿਓ ਕਰੋ ਕਿ ਕਿਸ ਉੱਤੇ ਕੰਮ ਕਰ ਰਹੇ ਹੋ, ਕਿਉਕਿ ਜਿਵੇਂ ਬਰਾਸੀਰੋ ਉੱਤੇ ਮੈਂ ਕਰ ਚੁੱਕਿਆ >>> ਸਾਂ। >>> ਸਭ ਵਿੱਚੋਂ ਬਹੁਤੇ ਮੋਡੀਊਲਾਂ ਉੱਤੇ ਮੈਂ ਖੁਦ ਅਨੁਵਾਦ ਕਰ ਰਿਹਾ ਹਾਂ, ਇਸਕਰਕੇ ਮੈਂ >>> ਚਾਹੁੰਦਾ ਹਾਂ ਕਿ >>> ਤੁਸੀਂ ਨਵੇਂ ਮੋਡੀਊਲ ਨੂੰ ਸ਼ੁਰੂ ਕਰੋ, ਪਰ ਜਦੋਂ ਵੀ ਕਰੋ ਪਹਿਲਾਂ ਦੱਸ ਕੇ ਜਾਂ ਪੁੱਛ ਕੇ >>> ਤਾਂ ਕਿ >>> ਕੰਮ ਕੋਈ ਹੋਰ ਉਸ ਮੋਡੀਊਲ ਉੱਤੇ ਨਾ ਕਰ ਰਿਹਾ ਹੋਵੇ! >>> >>> >>>> ਤੇ ਅੱਗੇ ਤੋਂ ਵੀ ਜਿਹੜੀ ਵੀ po ਫ਼ਾਈਲ ਤੇ ਕੰਮ ਕਰਾਂ, ਇਮੇਲ ਰਾਹੀਂ ਭੇਜ ਦਿਆਂ? >> >> ਪਰ ਇਸ ਤਰਾਂ ਦੀ ਸਥਿਤੀ ਵਿੱਚ ਸਾਨੂੰ SVN ਦੀ ਵਰਤੋਂ ਨਹੀ ਕਰਨੀ ਚਾਹੀਦੀ? SVN ਜਾਂ CVS >> ਬਿੱਲਕੁਲ >> ਇਹਨਾਂ ਕੰਮਾ ਲਈ ਹੀ ਬਣਾਏ ਗਏ ਹਨ। >> >> > ਹਾਂ ਜੀ ਇਹ ਤਾਂ ਹੈ, ਪਰ ਰੋਜ਼ਾਨਾ ਗਨੋਮ ਵਿੱਚ ਆਉਦੀਆਂ ਤਬਦੀਲੀਆਂ ਲਈ ਲੋਕਲ svn/cvs ਸੰਭਵ > ਨਹੀਂ ਹੈ, ਅਤੇ ਗਨੋਮ ਦਾ svn ਅਕਾਊਂਟ ਬਹੁਤ ਔਖਾ ਮਿਲਦਾ ਹੈ,!
ਆਪਾਂ ਇਸ ਤਰਾਂ ਕੋਸ਼ਿਸ਼ ਕਿਉਂ ਨਹੀ ਕਰਦੇ: ੧. ਅਸੀਂ ਆਪਣਾ ਨਿਜੀ SVN ਸਰਵਰ ਬਣਾ ਲੈੰਦੇ ਹਾਂ। ਤੁਹਾਡੋ ਜਾਂ ਏਥੇ ਮੇਰੇ ਕੰਪਿਊਟਰ ਤੇ। ੨. ਉਥੇ ਤੁਸੀਂ ਆਪ ਪੰਜਾਬੀ ਦੀਆਂ po ਫ਼ਾਈਲਾਂ ਗਨੋਮ ਤੋਂ ਲਿਆ ਕੇ ਪਾ ਸਕਦੇ ਹੋ। ੩. ਉਥੋ ਸਾਰੇ ਇਕੱਠੇ ਉਹਨਾਂ ਤੇ ਕੰਮ ਸਕਦੇ ਹਾਂ। ੪. ਤੇ ਜਦੋਂ ਤੁਸੀਂ ਚਾਹੋ ਓਦੋਂ ਗਨੋਮ ਤੇ ਵਾਪਸ ਪਾ ਸਕਦੇ ਹੋ। This way we can collaborate on the gnome files that you pull from Gnome i10n page. The main difference is that we can all collaborate by ourselves on those downloaded files before you decide to upload them again to gnome. ਇਸ ਤਰਾਂ ਰੋਜ਼ਾਨਾ ਗਨੋਮ ਦੇ SVN ਮੌਡਿਊਲ ਨਾਲ ਗੱਲ ਬਾਤ ਕਰਨ ਦੀ ਲੋੜ ਨਹੀ ਪਇਗੀ। ਕਿ ਖਆਲ ਹੈ? -- Please reply to this list only. I read this list on its corresponding newsgroup on gmane.org. Replies sent to my email address are just filtered to a folder in my mailbox and get periodically deleted without ever having been read. ------------------------------------------------------------------------------ Apps built with the Adobe(R) Flex(R) framework and Flex Builder(TM) are powering Web 2.0 with engaging, cross-platform capabilities. Quickly and easily build your RIAs with Flex Builder, the Eclipse(TM)based development software that enables intelligent coding and step-through debugging. Download the free 60 day trial. http://p.sf.net/sfu/www-adobe-com _______________________________________________ Punjabi-users mailing list [email protected] https://lists.sourceforge.net/lists/listinfo/punjabi-users
