A S Alam wrote: > H.S. ਨੇ ਲਿਖਿਆ: >>> H.S. wrote: >>> >>>> A S Alam wrote: >>>>> H.S. ਨੇ ਲਿਖਿਆ: >>>>>> 2. Where do I get the po (or pot) files to start working on Punjabi >>>>>> translation? >>>>>> >>>>> ਆਮ ਤੌਰ ਉੱਤੇ ਪੰਜਾਬੀ ਦੀਆਂ ਫਾਇਲਾਂ ਵੈੱਬ ਸਾਈਟ ਉੱਤੇ ਮਿਲ ਜਾਂਦੀਆਂ ਹਨ, ਹੋਰ ਜਾਣਕਾਰੀ >>>>> ਲਈ ਤੁਸੀਂ ਪੁਰਾਣੀਆਂ >>>>> ਮੇਲਾਂ ਵੇਖ ਸਕਦੇ ਹੋ [1] (ਜਿਸ ਵਿੱਚ ਅਨੁਵਾਦ ਦੇ ਕੰਮ ਲਈ ਹਦਾਇਤਾਂ ਹਨ) >>>>> [1] >>>>> http://groups.google.com/group/punjabi-users/browse_thread/thread/19cd02f6ff801169# >>>>> >>> >> ਕੀ ਉੱਤੇ [1] ਵਿੱਚ ਦੱਸਿਆ ਹੈ ਕਿ ਪੰਜਾਬੀ ਦੀ po ਫ਼ਾਈਲ ਕਿੱਥੋਂ ਡਾਊਨਲੋਡ ਕੀਤੀ ਜੀ ਸਕਦੀ >> ਹੈ? ਮੈਨੂ >> ਕਿਤੇ ਦਿਖਿਆ ਨਹੀ। >> >> > ਸਭ ਤੋਂ ਪਹਿਲਾਂ ਦਿੱਤੇ ਲਿੰਕ ਉੱਤੇ ਹੀ ਡਾਊਨਲੋਡ ਦਾ ਲਿੰਕ ਹੈ: > > http://l10n.gnome.org/languages/pa/gnome-2-26/ui/ > > ਪੇਜ਼ ਵਿੱਚ ਸਭ ਤੋਂ ਹੇਠਾਂ ਜਾ ਕੇ ਵੇਖੋ ਜੀ, "Download all PO files"
ਧੰਨਵਾਦ। ਮੈਂ [1] ਤੇ ਹੀ ਲਭਦਾ ਪਿਆ ਸੀ ਲਿੰਕ ਲਈ। ਪਰ ਇਹ ਲਿੰਕ ਏਥੇ ਹੈ: http://groups.google.com/group/punjabi-users/browse_thread/thread/b26a8cd8e25ce0dc -- Please reply to this list only. I read this list on its corresponding newsgroup on gmane.org. Replies sent to my email address are just filtered to a folder in my mailbox and get periodically deleted without ever having been read. ------------------------------------------------------------------------------ Apps built with the Adobe(R) Flex(R) framework and Flex Builder(TM) are powering Web 2.0 with engaging, cross-platform capabilities. Quickly and easily build your RIAs with Flex Builder, the Eclipse(TM)based development software that enables intelligent coding and step-through debugging. Download the free 60 day trial. http://p.sf.net/sfu/www-adobe-com _______________________________________________ Punjabi-users mailing list [email protected] https://lists.sourceforge.net/lists/listinfo/punjabi-users
