H.S. wrote:
> A S Alam wrote:
>   
>> H.S. ਨੇ ਲਿਖਿਆ:
>>     
>>> On a related note, how do I find out the status of Punjabi translation
>>> at any given time? I am looking the spreadsheet:
>>> http://spreadsheets.google.com/pub?key=pWAO4eT0oocyN8jv9OeB8Zg
>>>
>>> how is the percentage completion calculated?
>>>   
>>>       
>> ਤੁਸੀਂ ਗਨੋਮ ਦਾ ਸਟੇਟਸ ਵੇਖ ਸਕਦੇ ਹੋ:
>> http://l10n.gnome.org/languages/pa/gnome-2-26/ui/
>>     
>
> ਹਾਂ ਜੀ। ਇਸ ਦੀ ਹੀ ਲੋੜ ਸੀ ਮੈਨੂੰ। ਧੰਨਵਾਦ।
>
> ਮੈ kbabel ਅੱਜ ਸ਼ੁਰੂ ਕੀਤਾ ਸੀ ਪਰ ਕੁਝ ਖਾਸ ਸਮਜ ਨਹੀ ਆਈ ਕਿ ਕਿਲਵੇਂ ਵਰਤਨਾ ਸ਼ੁਰੂ ਕਰਨਾ ਹੈ 
> ਉਸਨੂੰ।
> ਇਸ ਲਈ ਕੋਈ ਅਕਾਊਂਟ ਬਨਾਉਣਾ ਪੈਂਦਾ ਹੈ?
>
>   
ਅਨੁਵਾਦ ਕਰਨ ਲਈ ਆਨਲਾਈਨ ਕੋਈ ਅਕਾਊਂਟ ਨਹੀਂ ਬਣਾਉਣਾ ਪੈਂਦਾ ਪਰ ਫਾਇਲ ਵਿੱਚ ਕੰਮ ਕਰਨ ਵਾਲੇ ਦੀ 
ਪਛਾਣ ਰੱਖਣ ਲਈ ਉਸ ਦੀ ਜਾਣਕਾਰੀ ਦੇਣੀ ਹੁੰਦੀ ਹੈ।
http://wikis.sun.com/display/g11n/How+to+use+KBabel
ਆਹ ਲਿੰਕ ਵੇਖੋ। ਇਸ ਉੱਪਰ ਤਸਵੀਰਾਂ ਸਮੇਤ ਦੱਸਿਆ ਹੋਇਆ ਹੈ ਕਿ ਕਿਵੇਂ ਸੈੱਟਿੰਗ ਕਰਨੀ ਹੈ।
>
>   


------------------------------------------------------------------------------
Apps built with the Adobe(R) Flex(R) framework and Flex Builder(TM) are
powering Web 2.0 with engaging, cross-platform capabilities. Quickly and
easily build your RIAs with Flex Builder, the Eclipse(TM)based development
software that enables intelligent coding and step-through debugging.
Download the free 60 day trial. http://p.sf.net/sfu/www-adobe-com
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to