H.S. ਨੇ ਲਿਖਿਆ:
> Jaswinder Singh wrote:
>  > ਅਨੁਵਾਦ ਕਰਨ ਲਈ ਆਨਲਾਈਨ ਕੋਈ ਅਕਾਊਂਟ ਨਹੀਂ ਬਣਾਉਣਾ ਪੈਂਦਾ ਪਰ ਫਾਇਲ ਵਿੱਚ ਕੰਮ ਕਰਨ 
> ਵਾਲੇ ਦੀ
>   
>> ਪਛਾਣ ਰੱਖਣ ਲਈ ਉਸ ਦੀ ਜਾਣਕਾਰੀ ਦੇਣੀ ਹੁੰਦੀ ਹੈ।
>> http://wikis.sun.com/display/g11n/How+to+use+KBabel
>> ਆਹ ਲਿੰਕ ਵੇਖੋ। ਇਸ ਉੱਪਰ ਤਸਵੀਰਾਂ ਸਮੇਤ ਦੱਸਿਆ ਹੋਇਆ ਹੈ ਕਿ ਕਿਵੇਂ ਸੈੱਟਿੰਗ ਕਰਨੀ ਹੈ।
>>     
>
> A few additional questions:
> 1. What is overall process of kbabel?
>   
Nothing special, ਤੁਹਾਨੂੰ ਕੇਵਲ ਫਾਇਲ ਖੋਲ੍ਹਣੀ ਹੈ ਕੇਬਬੇਲ ਨਾਲ
> 2. Where do I get the po (or pot) files to start working on Punjabi
> translation?
>   
ਆਮ ਤੌਰ ਉੱਤੇ ਪੰਜਾਬੀ ਦੀਆਂ ਫਾਇਲਾਂ ਵੈੱਬ ਸਾਈਟ ਉੱਤੇ ਮਿਲ ਜਾਂਦੀਆਂ ਹਨ, ਹੋਰ ਜਾਣਕਾਰੀ ਲਈ 
ਤੁਸੀਂ ਪੁਰਾਣੀਆਂ
ਮੇਲਾਂ ਵੇਖ ਸਕਦੇ ਹੋ [1] (ਜਿਸ  ਵਿੱਚ ਅਨੁਵਾਦ ਦੇ ਕੰਮ ਲਈ ਹਦਾਇਤਾਂ ਹਨ)
> 3. Kbabel wants to know the folders where I save po and pot files. What
> is this location's significance in the long term.
>   
ਇਹ ਕੇਵਲ KDE ਅਨੁਵਾਦ ਲਈ ਹੀ ਫਾਇਦੇਮੰਦ ਹਨ, ਬਾਕੀ ਆਮ ਅਨੁਵਾਦ ਲਈ ਇਹ ਬੇਕਾਰ ਹੈ!
> 4. What is the relation of number of plurals with Punjabi within
> Kbabel's context?
>
>   

nplurals=2; plural=(n != 1)

(ਇਹ ਮੁੱਲ ਰੱਖਣਾ ਹੈ ਪੰਜਾਬੀ ਲਈ)


[1]  
http://groups.google.com/group/punjabi-users/browse_thread/thread/19cd02f6ff801169#


ਧੰਨਵਾਦ ਸਹਿਤ
ਆਲਮ



------------------------------------------------------------------------------
Apps built with the Adobe(R) Flex(R) framework and Flex Builder(TM) are
powering Web 2.0 with engaging, cross-platform capabilities. Quickly and
easily build your RIAs with Flex Builder, the Eclipse(TM)based development
software that enables intelligent coding and step-through debugging.
Download the free 60 day trial. http://p.sf.net/sfu/www-adobe-com
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to